ਬੀਤਦੇ ਸਮੇ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਜਿੰਨੀ ਸਖਤੀ ਦਿਖਾ ਰਿਹਾ ਹੈ ਉੱਨੀ ਹੀ ਸ਼ਿੱਦਤ ਨਾਲ ਚੋਰ ਲੁਟੇਰੇ, ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ. ਤੇ ਇਸ ਦੌਰਾਨ ਹਾਲ ਹੀ ਦੇ ਵਿਚ ਪੁਲਿਸ ਨੇ ਇਕ ਗੈਂਗਸਟਰ ਦਾ ਪਿੱਛਾ ਕਰਦੇ ਹੋਏ ਉਸਨੂੰ ਮੌਕੇ ਤੇ ਹੀ ਦੇਰ ਕਰ ਦਿੱਤਾ। ਜੀ ਹਾਂ ਜੰਡਿਆਲਾ ਗੁਰੂ ਵਿਚ ਬੁੱਧਵਾਰ ਸਵੇਰੇ ਲਗਭਗ 8.30 ਵਜੇ ਦੇ ਕਰੀਬ ਹੋਏ ਐਨਕਾਊਂਟਰ ਦੌਰਾਨ ਪੁਲਸ ਨੇ ਨਾਮੀ ਗੈਂਗਸਟਰ ਅੰਮ੍ਰਿਤਪਾਲ ਉਰਫ ਅਮਰੀ ਨੂੰ ਢੇਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਅਮਰੀ ਨੂੰ ਪੁਲਸ ਨੇ ਕੱਲ੍ਹ ਹੀ ਗ੍ਰਿਫ਼ਤਾਰ ਕੀਤਾ ਸੀ, ਅਤੇ ਜਾਂਚ ਦੌਰਾਨ ਗੈਂਗਸਟਰ ਨੇ ਦੱਸਿਆ ਕਿ ਉਸ ਨੇ ਦੋ ਕਿੱਲੋ ਹੈਰੋਇਨ ਨਹਿਰ ਦੇ ਕੰਢੇ ਲੁਕਾ ਕੇ ਰੱਖੀ ਹੋਈ ਹੈ।
.
Gangster Amritpal was kil+led by the administration and had an encounter.
.
.
.
#AmritpalAmri #Amritsar #JandialaGuru
~PR.182~